Get the app

Ang 38

ਅੰਗ ੩੮

Found in
Sri Dasam Granth Sahib Ji
Written by
Guru Gobind Singh Ji
Lines
77
Display

ਜੁੱਧ ਕੇ ਜਿਤੱਯਾ ਔ ਬਿਰੱੁਧ ਕੇ ਮਿਟੱਯਾ ਮਹਾਂ ਬੱੁਧਿ ਕੇ ਦਿਵੱਯਾ ਮਹਾਂ ਮਾਨਹੂੰ ਕੇ ਮਾਨ ਹੈਂ ॥

ju'dh ke jita'yaa aau bira'udh ke miTa'yaa mahaa(n) ba'udh ke dhiva'yaa mahaa(n) maanahoo(n) ke maan hai(n) ||

He is the conqueror of war and effacer of the opposition, He is giver of great intellect and the Honour of the illustrious.

ਗਿਆਨ ਹੂੰ ਕੇ ਗਿਆਤਾ ਮਹਾਂ ਬੁੱਧਿਤਾ ਕੇ ਦਾਤਾ ਦੇਵ ਕਾਲ ਹੂੰ ਕੇ ਕਾਲ ਮਹਾ ਕਾਲ ਹੂੰ ਕੇ ਕਾਲ ਹੈਂ ॥੧॥੨੫੩॥

giaan hoo(n) ke giaataa mahaa(n) bu'dhitaa ke dhaataa dhev kaal hoo(n) ke kaal mahaa kaal hoo(n) ke kaal hai(n) ||1||253||

He is the knower of the knowledge, the giver-god of he supreme intellect He is the death of death and also the death of the supreme death (Maha Kal).1.253.

ਪੂਰਬੀ ਨ ਪਾਰ ਪਾਵੈਂ ਹਿੰਗੁਲਾ ਹਿਮਾਲੈ ਧਿਆਵੈਂ ਗੋਰ ਗਰਦੇਜੀ ਗੁਨ ਗਾਵੈਂ ਤੇਰੇ ਨਾਮ ਹੈਂ ॥

poorabee na paar paavai(n) hi(n)gulaa himaalai dhiaavai(n) gor garadhejee gun gaavai(n) tere naam hai(n) ||

The inhabitants of the east could not know Thy end, the people of Hingala and Himalaya mountains remember Thee, residents of Gor and Gardez sing he Praises of Thy Name.

ਜੋਗੀ ਜੋਗ ਸਾਧੈ ਪਉਨ ਸਾਧਨਾ ਕਿਤੇਕ ਬਾਧੈ ਆਰਬ ਕੇ ਆਰਬੀ ਅਰਾਧੈਂ ਤੇਰੇ ਨਾਮ ਹੈਂ ॥

jogee jog saadhai paun saadhanaa kitek baadhai aarab ke aarabee araadhai(n) tere naam hai(n) ||

The Yogis perform Yoga, many are absorbed in doing Pranayama and residents of Arabia remember Thy Name.

ਫਰਾ ਕੇ ਫਿਰੰਗੀ ਮਾਨੈਂ ਕੰਧਾਰੀ ਕੁਰੇਸੀ ਜਾਨੈਂ ਪਛਮ ਕੇ ਪੱਛਮੀ ਪਛਾਨੈਂ ਨਿਜ ਕਾਮ ਹੈਂ ॥

faraa ke fira(n)gee maanai(n) ka(n)dhaaree kuresee jaanai(n) pachham ke pa'chhamee pachhaanai(n) nij kaam hai(n) ||

The people of France and England revere Thee, the inhabitants of Kandhaar and Quraishis know Thee the people of western side recognize their duty towards Thee.

ਮਰਹਟਾ ਮਘੇਲੇ ਤੇਰੀ ਮਨ ਸੋਂ ਤਪਸਿਆ ਕਰੈ ਦ੍ਰਿੜਵੈ ਤਿਲੰਗੀ ਪਹਚਾਨੇ ਧਰਮ ਧਾਮ ਹੈਂ ॥੨॥੨੫੪॥

marahaTaa maghele teree man so(n) tapasiaa karai dhiraRavai tila(n)gee pahachaane dharam dhaam hai(n) ||2||254||

The inhabitants of Maharashtra and Magadha perform austerities with profound affection the residents of Drawar and Tilang countries recognise Thee as the Abode of Dharma.2.254

ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾਵਾਲੀ ਦਿਲੀ ਕੇ ਦਿਲਵਾਲੀ ਤੇਰੀ ਆਗਿਆ ਮੈ ਚਲਤ ਹੈਂ ॥

ba(n)g ke ba(n)gaalee firaha(n)g ke fira(n)gaavaalee dhilee ke dhilavaalee teree aagiaa mai chalat hai(n) ||

The Bengalis of Bengal, the Phirangis of Phirangistan and Dilwalis of Delhi are the followers of Thy Command.

ਰੋਹ ਕੇ ਰੁਹੇਲੇ ਮਾਘ ਦੇਸ ਕੇ ਮਘੇਲੇ ਬੀਰ ਬੰਗਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈਂ ॥

roh ke ruhele maagh dhes ke maghele beer ba(n)gasee bu(n)dhele paap pu(n)j ko malat hai(n) ||

The Rohelas of Rohu mountain, the Maghelas of Magadha, the heroic Bangasis of Bangas and the Bundhelas of Bundhelkhand destroy their sins in Thy devotion.

ਗੋਖਾ ਗੁਨ ਗਾਵੈ ਚੀਨ ਮਚੀਨ ਕੇ ਸੀਸ ਨ੍ਯਾਵੈ ਤਿੱਬਤੀ ਧਿਆਇ ਦੋਖ ਦੇਹ ਕੋ ਦਲਤ ਹੈਂ ॥

gokhaa gun gaavai cheen macheen ke sees nayaavai ti'batee dhiaai dhokh dheh ko dhalat hai(n) ||

Gorkhas sing Thy Praises, the residents of China and Manchuria bow their heads before Thee and the Tibetans destroy the sufferings of their bodies by remembering Thee.

ਜਿਨੈ ਤੋਹਿ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਫੂਲ ਸੋਂ ਫਲਤ ਹੈਂ ॥੩॥੨੫੫॥

jinai toh dhiaaio tinai pooran prataap paio sarab dhan dhaam fal fool so(n) falat hai(n) ||3||255||

Those who meditated on Thee, they obtained perfect Glory, they obtained perfect Glory, they prosper greatly with wealth, fruit and flowers in their homes.3.255.

ਦੇਵ ਦੇਵਤਾਨ ਕੌ ਸੁਰੇਸ ਦਾਨਵਾਨ ਕੌ ਮਹੇਸ ਗੰਗ ਧਾਨ ਕੌ ਅਭੇਸ ਕਹੀਅਤੁ ਹੈਂ ॥

dhev dhevataan kau sures dhaanavaan kau mahes ga(n)g dhaan kau abhes kaheeat hai(n) ||

Thou art called Indra among gods, Shiva among the donors and also garbless though he wears the Ganges.

ਰੰਗ ਮੈ ਰੰਗੀਨ ਰਾਗ ਰੂਪ ਮੈਂ ਪ੍ਰਬੀਨ ਔਰ ਕਾਹੂ ਪੈ ਨ ਦੀਨ ਸਾਧ ਅਧੀਨ ਕਹੀਅਤੁ ਹੈਂ ॥

ra(n)g mai ra(n)geen raag roop mai(n) prabeen aauar kaahoo pai na dheen saadh adheen kaheeat hai(n) ||

Thou art the brightness in colour, adept in sound and beauty, and not low before anybody, but obedient to the saint.

ਪਾਈਐ ਨ ਪਾਰ ਤੇਜ ਪੁੰਜ ਮੈਂ ਅਪਾਰ ਸਰਬ ਬਿਦਿਆ ਕੇ ਉਦਾਰ ਹੈਂ ਅਪਾਰ ਕਹੀਅਤੁ ਹੈਂ ॥

paieeaai na paar tej pu(n)j mai(n) apaar sarab bidhiaa ke udhaar hai(n) apaar kaheeat hai(n) ||

One cannot know Thy limit, O Infinitely Glorious Lord! Thou art the Giver of all learning, therefore Thou art called Boundless.

ਹਾਥੀ ਕੀ ਪੁਕਾਰ ਪਲ ਪਾਛੈ ਪਹੁਚਤ ਤਾਹਿ ਚੀਟੀ ਕੀ ਚਿੰਘਾਰ ਪਹਿਲੇ ਹੀ ਸੁਨੀਅਤੁ ਹੈਂ ॥੪॥੨੫੬॥

haathee kee pukaar pal paachhai pahuchat taeh cheeTee kee chi(n)ghaar pahile hee suneeat hai(n) ||4||256||

The cry of an elephant reaches Thee after some time, but the trumpet of an ant is heard by Thee before it.4.256

ਕੇਤੇ ਇੰਦ੍ਰ ਦੁਆਰ ਕੇਤੇ ਬ੍ਰਹਮਾ ਮੁਖ ਚਾਰ ਕੇਤੇ ਕ੍ਰਿਸਨ ਅਵਤਾਰ ਕੇਤੇ ਰਾਮ ਕਹੀਅਤੁ ਹੈਂ ॥

kete i(n)dhr dhuaar kete brahamaa mukh chaar kete kirasan avataar kete raam kaheeat hai(n) ||

There are many Indras, many four-headded Brahmas, many incarnations of Krishna and many called Ram at His Gate.

ਕੇਤੇ ਸਸਿ ਰਾਸੀ ਕੇਤੇ ਸੂਰਜ ਪ੍ਰਕਾਸੀ ਕੇਤੇ ਮੁੰਡੀਆ ਉਦਾਸੀ ਜੋਗ ਦੁਆਰ ਕਹੀਅਤੁ ਹੈਂ ॥

kete sas raasee kete sooraj prakaasee kete mu(n)ddeeaa udhaasee jog dhuaar kaheeat hai(n) ||

There are many moons, many signs of Zodiac and many illuminating suns, there are many ascetics, stoics and Yogis consuming their bodies with austerity at His Gate.

ਕੇਤੇ ਮਹਾਦੀਨ ਕੇਤੇ ਬਿਆਸ ਸੇ ਪ੍ਰਬੀਨ ਕੇਤੇ ਕੁਮੇਰ ਕੁਲੀਨ ਕੇਤੇ ਜਛ ਕਹੀਅਤੁ ਹੈਂ ॥

kete mahaadheen kete biaas se prabeen kete kumer kuleen kete jachh kaheeat hai(n) ||

There are many Muhammads, many adepts like Vyas, many Kumars (Kubers) and many belonging to high clans and many are called Yakshas.

ਕਰਤ ਹੈਂ ਬਿਚਾਰ ਪੈ ਨ ਪੂਰਨ ਕੋ ਪਾਵੈ ਪਾਰ ਤਾਹੀ ਤੇ ਅਪਾਰ ਨਿਰਾਧਾਰ ਲਹੀਅਤੁ ਹੈਂ ॥੫॥੨੫੭॥

karat hai(n) bichaar pai na pooran ko paavai paar taahee te apaar niraadhaar laheeat hai(n) ||5||257||

All of them reflect upon Him, but none can know His limit, therefore they consider the Infinite Lord Supportless.5.257.

ਪੂਰਨ ਅਵਤਾਰ ਨਿਰਾਧਾਰ ਹੈ ਨ ਪਾਰਾਵਾਰ ਪਾਈਐ ਨ ਪਾਰ ਪੈ ਅਪਾਰ ਕੈ ਬਖਾਨੀਐ ॥

pooran avataar niraadhaar hai na paaraavaar paieeaai na paar pai apaar kai bakhaaneeaai ||

He is Perfect Entity, Supportless and without Limits, His end is unknown, therefore He is described as Infinite.

ਅਦ੍ਵੈ ਅਬਿਨਾਸੀ ਪਰਮ ਪੂਰਨ ਪ੍ਰਕਾਸੀ ਮਹਾ ਰੂਪ ਹੂੰ ਕੇ ਰਾਸੀ ਹੈਂ ਅਨਾਸੀ ਕੈ ਕੈ ਮਾਨੀਐ ॥

adhavai abinaasee param pooran prakaasee mahaa roop hoo(n) ke raasee hai(n) anaasee kai kai maaneeaai ||

He is Non-dual, Immortal, Supreme, Perfectly Lustrous, Treasure of Supreme Beauty and deemed eternal.

ਜੰਤ੍ਰ ਹੂੰ ਨ ਜਾਤ ਜਾ ਕੀ ਬਾਪ ਹੂੰ ਨ ਮਾਇ ਤਾ ਕੀ ਪੂਰਨ ਪ੍ਰਭਾ ਕੀ ਸੁ ਛਟਾ ਕੈ ਅਨੁਮਾਨੀਐ ॥

ja(n)tr hoo(n) na jaat jaa kee baap hoo(n) na mai taa kee pooran prabhaa kee su chhaTaa kai anumaaneeaai ||

He is without Yantra (mystical diagram) and caste, without father and mother and presumed as the splash of Perfect beauty.

ਤੇਜ ਹੂੰ ਕੋ ਤੰਤ੍ਰ ਹੈਂ ਕਿ ਰਾਜਸੀ ਕੋ ਜੰਤ੍ਰ ਹੈਂ ਕਿ ਮੋਹਨੀ ਕੋ ਮੰਤ੍ਰ ਹੈਂ ਨਿਜੰਤ੍ਰ ਕੈ ਕੈ ਜਾਨੀਐ ॥੬॥੨੫੮॥

tej hoo(n) ko ta(n)tr hai(n) k raajasee ko ja(n)tr hai(n) k mohanee ko ma(n)tr hai(n) nija(n)tr kai kai jaaneeaai ||6||258||

It cannot be said whether He is the Abode of Splendour of political mechanism or the incantaion of an enchantress or the inspiration of all of them. 6.258.

ਤੇਜ ਹੂੰ ਕੋ ਤਰੁ ਹੈਂ ਕਿ ਰਾਜਸੀ ਕੋ ਸਰੁ ਹੈਂ ਕਿ ਸੱੁਧਤਾ ਕੋ ਘਰੁ ਹੈਂ ਕਿ ਸਿੱਧਤਾ ਕੀ ਸਾਰੁ ਹੈਂ ॥

tej hoo(n) ko tar hai(n) k raajasee ko sar hai(n) k sa'udhataa ko ghar hai(n) k si'dhataa kee saar hai(n) ||

Is He the tree of Splendour? Is He the tank of activity? Is He the Abode of Purity? Is He the essence of Powers?

ਕਾਮਨਾ ਕੀ ਖਾਨ ਹੈਂ ਕਿ ਸਾਧਨਾ ਕੀ ਸਾਨ ਹੈਂ ਬਿਰਕਤਤਾ ਕੀ ਬਾਨ ਹੈਂ ਕਿ ਬੁੱਧਿ ਕੋ ਉਦਾਰ ਹੈਂ ॥

kaamanaa kee khaan hai(n) k saadhanaa kee saan hai(n) birakatataa kee baan hai(n) k bu'dh ko udhaar hai(n) ||

Is He the treasure of he fulfillment of desires? Is He the Glory of discipline? Is He the dignity of asceticism? Is He the master of generous intellect?

ਸੁੰਦਰ ਸਰੂਪ ਹੈਂ ਕਿ ਭੂਪਨ ਕੋ ਭੂਪ ਹੈਂ ਕਿ ਰੂਪ ਹੂੰ ਕੋ ਰੂਪ ਹੈਂ ਕੁਮਤਿ ਕੋ ਪ੍ਰਹਾਰੁ ਹੈਂ ॥

su(n)dhar saroop hai(n) k bhoopan ko bhoop hai(n) k roop hoo(n) ko roop hai(n) kumat ko prahaar hai(n) ||

Doth He contain beautiful form? Is He the king of kings? Is He the beauty? Is He the Destroyer of bad intellect?

ਦੀਨਨ ਕੋ ਦਾਤਾ ਹੈਂ ਗਨੀਮਨ ਕੋ ਗਾਰਕ ਹੈਂ ਸਾਧਨ ਕੋ ਰੱਛਕ ਹੈ ਗੁਨਨ ਕੋ ਪਹਾਰੁ ਹੈਂ ॥੭॥੨੫੯॥

dheenan ko dhaataa hai(n) ganeeman ko gaarak hai(n) saadhan ko ra'chhak hai gunan ko pahaar hai(n) ||7||259||

Is He the Donor of the poor? Is He the perisher of the enemies? Is he the Protector of the saints? Is He the mountain of qualities? 7.259.

ਸਿੱਧ ਕੋ ਸਰੂਪ ਹੈਂ ਕਿ ਬੁਧਿ ਕੋ ਬਿਭੂਤਿ ਹੈਂ ਕਿ ਕ੍ਰੁਧ ਕੋ ਅਭੂਤ ਹੈਂ ਕਿ ਅੱਛੈ ਅਬਿਨਾਸੀ ਹੈਂ ॥

si'dh ko saroop hai(n) k budh ko bibhoot hai(n) k krudh ko abhoot hai(n) k a'chhai abinaasee hai(n) ||

He is the salvation-incarnate, He is the wealth of intellect, He is the destroyer of anger, He is Unassailable and eternal.

ਕਾਮ ਕੋ ਕੁਨਿੰਦਾ ਹੈਂ ਕਿ ਖੂਬੀ ਕੋ ਦਿਹੰਦਾ ਹੈਂ ਗਨੀਮ ਗਰਿੰਦਾ ਹੈਂ ਕਿ ਤੇਜ ਕੋ ਪ੍ਰਕਾਸੀ ਹੈਂ ॥

kaam ko kuni(n)dhaa hai(n) k khoobee ko dhiha(n)dhaa hai(n) ganeem gari(n)dhaa hai(n) k tej ko prakaasee hai(n) ||

He is the doer of errand and the giver of qualities. He is the perisher of enemies and igniter of fire.;

ਕਾਲ ਹੂੰ ਕੋ ਕਾਲ ਹੈਂ ਕਿ ਸਤ੍ਰਨ ਕੋ ਸਾਲ ਹੈਂ ਕਿ ਮਿਤ੍ਰਨ ਕੋ ਪੋਖਤ ਹੈਂ ਕਿ ਬ੍ਰਿਧਤਾ ਕੋ ਬਾਸੀ ਹੈਂ ॥

kaal hoo(n) ko kaal hai(n) k satran ko saal hai(n) k mitran ko pokhat hai(n) k biradhataa ko baasee hai(n) ||

He is the death of death and smasher of enemies; He is the Protector of Friends and subduer of excellence.

ਜੋਗ ਹੂੰ ਕੋ ਜੰਤ੍ਰ ਹੈਂ ਕਿ ਤੇਜ ਹੂੰ ਕੋ ਤੰਤ੍ਰ ਹੈਂ ਕਿ ਮੋਹਨੀ ਕੋ ਮੰਤ੍ਰ ਹੈਂ ਕਿ ਪੂਰਨ ਪ੍ਰਕਾਸੀ ਹੈਂ ॥੮॥੨੬੦॥

jog hoo(n) ko ja(n)tr hai(n) k tej hoo(n) ko ta(n)tr hai(n) k mohanee ko ma(n)tr hai(n) k pooran prakaasee hai(n) ||8||260||

He is the mystical diagram of gaining control over Yoga, He is the mystical formula of overpowering glory; He is the incantation of bewitching the enchantress and perfect enlightener.8.260.

ਰੂਪ ਕੋ ਨਿਵਾਸ ਹੈਂ ਕਿ ਬੁੱਧਿ ਕੋ ਪ੍ਰਕਾਸ ਹੈਂ ਕਿ ਸਿੱਧਤਾ ਕੋ ਬਾਸ ਹੈਂ ਕਿ ਬੁੱਧਿ ਹੂੰ ਕੋ ਘਰੁ ਹੈਂ ॥

roop ko nivaas hai(n) k bu'dh ko prakaas hai(n) k si'dhataa ko baas hai(n) k bu'dh hoo(n) ko ghar hai(n) ||

He is the Abode of Beauty and enlightener of intellect; He is the home of salvation and the dwelling of intelligence.

ਦੇਵਨ ਕੋ ਦੇਵ ਹੈਂ ਨਿਰੰਜਨ ਅਭੇਵ ਹੈਂ ਅਦੇਵਨ ਕੋ ਦੇਵ ਹੈਂ ਕਿ ਸੁੱਧਤਾ ਕੋ ਸਰੁ ਹੈਂ ॥

dhevan ko dhev hai(n) nira(n)jan abhev hai(n) adhevan ko dhev hai(n) k su'dhataa ko sar hai(n) ||

He is the god of gods and the Indiscriminate Transcendent Lord; He is the Deity of the demons and the tank of Purity.

ਜਾਨ ਕੋ ਬਚੱਯਾ ਹੈਂ ਇਮਾਨ ਕੋ ਦਿਵੱਯਾ ਹੈਂ ਜਮ ਜਾਲ ਕੋ ਕੱਟਯਾ ਹੈਂ ਕਿ ਕਾਮਨਾ ਕੋ ਕਰੁ ਹੈਂ ॥

jaan ko bacha'yaa hai(n) imaan ko dhiva'yaa hai(n) jam jaal ko ka'Tayaa hai(n) k kaamanaa ko kar hai(n) ||

He is the Saviour of life and giver of faith; He is the chopper of the god of Death and the fulfiller of desires.

ਤੇਜ ਕੋ ਪ੍ਰਚੰਡ ਹੈਂ ਅਖੰਡਣ ਕੋ ਖੰਡ ਹੈਂ ਮਹੀਪਨ ਕੋ ਮੰਡ ਹੈਂ ਕਿ ਇਸਤ੍ਰੀ ਹੈਂ ਨ ਨਰੁ ਹੈਂ ॥੯॥੨੬੧॥

tej ko pracha(n)dd hai(n) akha(n)ddan ko kha(n)dd hai(n) maheepan ko ma(n)dd hai(n) k isatree hai(n) na nar hai(n) ||9||261||

He is the intensifier of Glory and breaker of the unbreakable; He is the establisher of kings, but Himself He is neither male nor female.9.261.

ਬਿਸ੍ਵ ਕੋ ਭਰਨ ਹੈਂ ਕਿ ਅਪਦਾ ਕੋ ਹਰਨ ਹੈਂ ਕਿ ਸੁਖ ਕੋ ਕਰਨ ਹੈਂ ਕਿ ਤੇਜ ਕੋ ਪ੍ਰਕਾਸ਼ ਹੈਂ ॥

bisavai ko bharan hai(n) k apadhaa ko haran hai(n) k sukh ko karan hai(n) k tej ko prakaash hai(n) ||

He is the Sustainer of the Universe and remover of the trouble; He is the giver of comfort and igniter of the fire.

ਪਾਈਐ ਨ ਪਾਰ ਪਾਰਾਵਾਰ ਹੂੰ ਕੋ ਪਾਰ ਜਾਂ ਕੋ ਕੀਜਤ ਬਿਚਾਰ ਸੁਬਿਚਾਰ ਕੋ ਨਿਵਾਸ ਹੈਂ ॥

paieeaai na paar paaraavaar hoo(n) ko paar jaa(n) ko keejat bichaar subichaar ko nivaas hai(n) ||

His limits and bounds cannot be known; if we reflect on Him, He is the Abode of all thoughts.

ਹਿੰਗੁਲਾ ਹਿਮਾਲੈ ਗਾਵੈ ਹਬਸੀ ਹੱਲਬੀ ਧਿਆਵੈ ਪੂਰਬੀ ਨ ਪਾਰ ਪਾਵੈ ਆਸਾ ਤੇ ਅਨਾਸ ਹੈਂ ॥

hi(n)gulaa himaalai gaavai habasee ha'labee dhiaavai poorabee na paar paavai aasaa te anaas hai(n) ||

The beings of Hingala and Himalaya sing His Praises; the people of Habash country and Halb city meditate on Him. The residents of the East do not know His end and losing all hope they have become disappointed.

ਦੇਵਨ ਕੋ ਦੇਵ ਮਹਾਦੇਵ ਹੂੰ ਕੇ ਦੇਵ ਹੈਂ ਨਿਰੰਜਨ ਅਭੇਵ ਨਾਥ ਅਦ੍ਵੈ ਅਬਿਨਾਸ ਹੈਂ ॥੧੦॥੨੬੨॥

dhevan ko dhev mahaadhev hoo(n) ke dhev hai(n) nira(n)jan abhev naath adhavai abinaas hai(n) ||10||262||

He is the god of gods and god of Supreme gods, He is Transcendent, Indiscriminate, Non-dual and Immortal Lord. 10.262.;

ਅੰਜਨ ਬਿਹੀਨ ਹੈਂ ਨਿਰੰਜਨ ਪ੍ਰਬੀਨ ਹੈਂ ਕਿ ਸੇਵਕ ਅਧੀਨ ਹੈ ਕਟੱਯਾ ਜਮ ਜਾਲ ਕੇ ॥

a(n)jan biheen hai(n) nira(n)jan prabeen hai(n) k sevak adheen hai kaTa'yaa jam jaal ke ||

He is without the impact of maya, He is adept and Transcendent Lord; He is obedient to his servant and is the chopper of the snare of Yama (god of death).

ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵਨਾਥ ਭੂਮ ਕੇ ਭੁਜੱਯਾ ਹੈ ਮੁਹੱਯਾ ਮਹਾ ਬਾਲ ਕੇ ॥

dhevan ke dhev mahaadhev hoo(n) ke dhevanaath bhoom ke bhuja'yaa hai muha'yaa mahaa baal ke ||

He is the god of gods and the Lord-God of the Supreme gods, He is Enjoyer of the earth and the Provider of the great power.;

ਰਾਜਨ ਕੇ ਰਾਜਾ ਮਹਾ ਸਾਜ ਹੂੰ ਕੇ ਸਾਜਾ ਮਹਾ ਜੋਗ ਹੂੰ ਕੇ ਜੋਗ ਹੈਂ ਧਰੱਯਾ ਦ੍ਰੁਮ ਛਾਲ ਕੇ ॥

raajan ke raajaa mahaa saaj hoo(n) ke saajaa mahaa jog hoo(n) ke jog hai(n) dhara'yaa dhrum chhaal ke ||

He is the king of kings and the decoration of the supreme decorations, He is the Supreme Yogi of the yogis wearing the bark of trees.;

ਕਾਮਨਾ ਕੇ ਕਰੁ ਹੈਂ ਕੁਬਿੱਧਿਤਾ ਕੋ ਹਰੁ ਹੈਂ ਕਿ ਸਿੱਧਤਾ ਕੇ ਸਾਥੀ ਹੈਂ ਕਿ ਕਾਲ ਹੈਂ ਕੁਚਾਲ ਕੇ ॥੧੧॥੨੬੩॥

kaamanaa ke kar hai(n) kubi'dhitaa ko har hai(n) k si'dhataa ke saathee hai(n) k kaal hai(n) kuchaal ke ||11||263||

He is the fulfiller of desire and remover of vicious intellect; He is the comrade of perfection and the destroyer of bad conduct.11.263.

ਛੀਰ ਕੈਸੀ ਛੀਰਾਵਧ ਛਾਛ ਕੈਸੀ ਛੱਤ੍ਰਾਨੇਰ ਛਪਾਕਰ ਕੈਸੀ ਛਬਿ ਕਾਲਇੰਦ੍ਰੀ ਕੇ ਕੂਲ ਕੈ ॥

chheer kaisee chheeraavadh chhaachh kaisee chha'traaner chhapaakar kaisee chhab kaali(n)dhree ke kool kai ||

Awadh is like milk and the town of Chhatraner is like buttermilk; the banks of Yamuna are beautiful like the brilliance of the moon.

ਹੰਸਨੀ ਸੀ ਸੀਹਾਰੂਮ ਹੀਰਾ ਸੀ ਹੁਸੈਨਾਬਾਦ ਗੰਗਾ ਕੈਸੀ ਧਾਰ ਚਲੀ ਸਾਤੋ ਸਿੰਧ ਰੂਲ ਕੈ ॥

ha(n)sanee see seehaaroom heeraa see husainaabaadh ga(n)gaa kaisee dhaar chalee saato si(n)dh rool kai ||

The country of rum is like the beautiful Hansani (damsel), the town of Husainabad is like a diamond; the winsome current of the Ganges make the seven seas diffident.

ਪਾਰਾ ਸੀ ਪਲਾਊਗਢ ਰੂਪਾ ਕੈਸੀ ਰਾਮਪੁਰ ਸੋਰਾ ਸੀ ਸੁਰੰਗਾਬਾਦ ਨੀਕੈ ਰਹੀ ਝੂਲ ਕੈ ॥

paaraa see palaauoogadd roopaa kaisee raamapur soraa see sura(n)gaabaadh neekai rahee jhool kai ||

Palayugarh is like mercury and Rampur is like siver; Surangabad is like nitre (swinging elegantly).

ਚੰਪਾ ਸੀ ਚੰਦੇਰੀ ਕੋਟ ਚਾਂਦਨੀ ਸੀ ਚਾਂਦਾਗੜ੍ਹ ਕੀਰਤਿ ਤਿਹਾਰੀ ਰਹੀ ਮਾਲਤੀ ਸੀ ਫੂਲ ਕੈ ॥੧੨॥੨੬੪॥

cha(n)paa see cha(n)dheree koT chaa(n)dhanee see chaa(n)dhaagaRh keerat tihaaree rahee maalatee see fool kai ||12||264||

Kot Chanderi is like Champa flower (Michelia Champacca), Chandagarh is like moonlight, but Thy Glory, O Lord! is like the beautiful flower of Malti (a creeper). 12.264.;

ਫਟਕ ਸੀ ਕੈਲਾਸ ਕਮਾਂਊਗੜ੍ਹ ਕਾਂਸੀਪੁਰ ਸੀਸਾ ਸੀ ਸੁਰੰਗਾਬਾਦਿ ਨੀਕੈ ਸੋਹੀਅਤੁ ਹੈ ॥

faTak see kailaas kamaa(n)uoogaRh kaa(n)seepur seesaa see sura(n)gaabaadh neekai soheeat hai ||

The places like Kaiilash, Kumayun and Kashipur are clear like crystal, and Surangabad looks graceful like glass.;

ਹਿਮਾ ਸੀ ਹਿਮਾਲੈਹਰ ਹਾਰ ਸੀ ਹੱਲਬਾ ਨੇਰ ਹੰਸ ਕੈਸੀ ਹਾਜੀਪੁਰ ਦੇਖੇ ਮੋਹੀਅਤੁ ਹੈ ॥

himaa see himaalaihar haar see ha'labaa ner ha(n)s kaisee haajeepur dhekhe moheeat hai ||

Himalaya bewitches the mind with whiteness of snow, Halbaner like milkyway and Hajipur like swan.;

ਚੰਦਨ ਸੀ ਚੰਪਾਵਤੀ ਚੰਦ੍ਰਮਾ ਸੀ ਚੰਦ੍ਰਾਗਿਰ ਚਾਂਦਨੀ ਸੀ ਚਾਂਦਗੜ੍ਹ ਜੌਨ ਜੋਹੀਅਤੁ ਹੈ ॥

cha(n)dhan see cha(n)paavatee cha(n)dhramaa see cha(n)dhraagir chaa(n)dhanee see chaa(n)dhagaRh jauan joheeat hai ||

Champawati looks like sandalwood, Chandragiri like moon and Chandagarh town like moonlight.;

ਗੰਗਾ ਸਮ ਗੰਗਧਾਰ ਬਕਾਨ ਸੀ ਬਲਿੰਦਾਵਾਦ ਕੀਰਤਿ ਤਿਹਾਰੀ ਕੀ ਉਜੀਆਰੀ ਸੋਹੀਅਤੁ ਹੈ ॥੧੩॥੨੬੫॥

ga(n)gaa sam ga(n)gadhaar bakaan see bali(n)dhaavaadh keerat tihaaree kee ujeeaaree soheeat hai ||13||265||

Gangadhar (Gandhar) seems like the Ganges and Bulandabad like a crane; all of them are the symbols of the splendour of Thy Praise.13.265.

ਫਰਾ ਸੀ ਫਿਰੰਗੀ ਫਰਾਸੀਸ ਕੇ ਦੁਰੰਗੀ ਮਕਰਾਨ ਕੇ ਮ੍ਰਿਦੰਗੀ ਤੇਰੇ ਗੀਤ ਗਾਈਅਤੁ ਹੈ ॥

faraa see fira(n)gee faraasees ke dhura(n)gee makaraan ke miradha(n)gee tere geet gaieeat hai ||

The Persians and the residents of Firangistan and France, people of two different colours and the Mridangis (inhabitants) of Makran sing the songs of Thy Praise.

ਭਖਰੀ ਕੰਧਾਰੀ ਗੋਰ ਗਖਰੀ ਗਰਦੇਜਾ ਚਾਰੀ ਪਉਨ ਕੇ ਅਹਾਰੀ ਤੇਰੋ ਨਾਮੁ ਧਿਆਈਅਤੁ ਹੈ ॥

bhakharee ka(n)dhaaree gor gakharee garadhejaa chaaree paun ke ahaaree tero naam dhiaaieeat hai ||

The people of Bhakkhar, Kandhar, Gakkhar and Arabia and others living only on air remember Thy Name.

ਪੂਰਬ ਪਲਾਊਂ ਕਾਮ ਰੂਪ ਔ ਕਮਾਊਂ ਸਰਬ ਠਉਰ ਮੈ ਬਿਰਾਜੈ ਜਹਾਂ ਜਹਾਂ ਜਾਈਅਤੁ ਹੈ ॥

poorab palaauoo(n) kaam roop aau kamaauoo(n) sarab Thaur mai biraajai jahaa(n) jahaa(n) jaieeat hai ||

At all the places including Palayu in the East, Kamrup and Kumayun, wherever we go, Thou art there.

ਪੂਰਨ ਪ੍ਰਤਾਪੀ ਜੰਤ੍ਰ ਮੰਤ੍ਰ ਤੇ ਅਤਾਪੀ ਨਾਥ ਕੀਰਤਿ ਤਿਹਾਰੀ ਕੋ ਨ ਪਾਰ ਪਾਈਅਤੁ ਹੈ ॥੧੪॥੨੬੬॥

pooran prataapee ja(n)tr ma(n)tr te ataapee naath keerat tihaaree ko na paar paieeat hai ||14||266||

Thou art perfectly Glorious, without any impact of Yantras and mantras, O Lord! The limits of Thy Praise cannot be known.14.266.

ਤ੍ਵ ਪ੍ਰਸਾਦਿ ॥ ਪਾਧੜੀ ਛੰਦ ॥

tavai prasaadh || paadhaRee chha(n)dh ||

BY THY GRACE PAADHARI STANZA

ਅਦ੍ਵੈ ਅਨਾਸ ਆਸਨ ਅਡੋਲ ॥

adhavai anaas aasan addol ||

He is Non-dual, Indestructible, and hath Steady Seat.!

ਅਦ੍ਵੈ ਅਨੰਤ ਉਪਮਾ ਅਤੋਲ ॥

adhavai ana(n)t upamaa atol ||

He is Non-dual, Endless and of Immeasurable (Unweighable) Praise

ਅਛੈ ਸਰੂਪ ਅਬ੍ਯਕਤ ਨਾਥ ॥

achhai saroop abayakat naath ||

He is Unassailable Entity and Unmanifested Lord,!

ਆਜਾਨ ਬਾਹੁ ਸਰਬਾ ਪ੍ਰਮਾਥ ॥੧॥੨੬੭॥

aajaan baahu sarabaa pramaath ||1||267||

He is the Motivator of gods and destroyer of all. 1. 267;

ਜਹ ਤਹ ਮਹੀਪ ਬਨ ਤਿਨ ਪ੍ਰਫੁਲ ॥

jeh teh maheep ban tin praful ||

He is the Sovereign here, there, everywhere; He blossoms in forests and blades of grass.!

ਸੋਭਾ ਬਸੰਤ ਜਹ ਤਹ ਪੱ੍ਰਡੁਲ ॥

sobhaa basa(n)t jeh teh pa'raddul ||

Like the Splendour of the spring He is scattered here and there

ਬਨ ਤਨ ਦੁਰੰਤ ਖਗ ਮ੍ਰਿਗ ਮਹਾਨ ॥

ban tan dhura(n)t khag mirag mahaan ||

He, the Infinite and Supreme Lord is within the forest, blade of grass, bird and deer. !

ਜਹ ਤਹ ਪ੍ਰਫੱੁਲ ਸੁੰਦਰ ਸੁਜਾਨ ॥੨॥੨੬੮॥

jeh teh prafa'ul su(n)dhar sujaan ||2||268||

He blossoms here, there and everywhere, the Beautiful and All-Knowing. 2. 268

ਫੁਲਤੰ ਪ੍ਰਫੁੱਲ ਲਹਿ ਲਹਿਤ ਮੌਰ ॥

fulata(n) prafu'l leh lahit mauar ||

The peacocks are delighted to see the blossoming flowers. !

ਸਿਰ ਢੁਰਹਿ ਜਾਨ ਮਨ ਮਥਹਿ ਚੌਰ ॥

sir ddureh jaan man matheh chauar ||

With bowed heads they are accepting the impact of Cupid

ਕੁਦਰਤ ਕਮਾਲ ਰਾਜ਼ਕ ਰਹੀਮ ॥

kudharat kamaal raazak raheem ||

O Sustainer and Merciful Lord! Thy Nature is Marvellous, !

ਕਰੁਣਾ ਨਿਧਾਨ ਕਾਮਲ ਕਰੀਮ ॥੩॥੨੬੯॥

karunaa nidhaan kaamal kareem ||3||269||

O the Treasure of Mercy, Perfect and Gracious Lord! 3. 269

ਜਂਹ ਤਂਹ ਬਿਲੋਕ ਤਂਹ ਤਂਹ ਪ੍ਰਸੋਹ ॥

ja(n)h ta(n)h bilok ta(n)h ta(n)h prasoh ||

Wherever I see, I feel Thy Touch there, O Motivator of gods.!

ਆਜਾਨੁ ਬਾਹੁ ਅਮਿਤੋਜ ਮੋਹ ॥

aajaan baahu amitoj moh ||

Thy Unlimited Glory is bewitching the mind

ਰੋਸੰ ਬਿਰਹਤ ਕਰਣਾ ਨਿਧਾਨ ॥

rosa(n) birahat karanaa nidhaan ||

Thou art devoid of anger, O Treasure of Mercy! Thou blossomest here, there and everywhere, !

ਜਂਹ ਤਂਹ ਪ੍ਰਫੁੱਲ ਸੁੰਦਰ ਸੁਜਾਨ ॥੪॥੨੭੦॥

ja(n)h ta(n)h prafu'l su(n)dhar sujaan ||4||270||

O Beautiful and All-Knowing Lord! 4. 270

ਬਨ ਤਿਨ ਮਹੀਪ ਜਲ ਥਲ ਮਹਾਨ ॥

ban tin maheep jal thal mahaan ||

Thou art the king of forests and blades of grass, O Supreme Lorrd of waters and land! !

ਜਂਹ ਤਂਹ ਪ੍ਰਸੋਹ ਕਰੁਣਾ ਨਿਧਾਨ ॥

ja(n)h ta(n)h prasoh karunaa nidhaan ||

O the Treasure of Mercy, I feel Thy touch everywhere

ਜਗਮਗਤ ਤੇਜ ਪੂਰਨ ਪ੍ਰਤਾਪ ॥

jagamagat tej pooran prataap ||

The Light is glittering, O perfectly Glorious Lord!!

ਅੰਬਰ ਜਿਮੀਨ ਜਿਹ ਜਪਤ ਜਾਪ ॥੫॥੨੭੧॥

a(n)bar jimeen jeh japat jaap ||5||271||

The Heaven and Earth are repeating Thy Name. 5. 271

ਸਾਤੋ ਅਕਾਸ ਸਾਤੋ ਪਤਾਰ ॥

saato akaas saato pataar ||

In all the seven Heavens and seven nether-worlds !

ਬਿਥਰਿਓ ਅਦਿਸਟ ਜਿਹ ਕਰਮ ਜਾਰਿ ॥ ਉਸਤਤ ਸੰਪੂਰਣੰ ॥

bithario adhisaT jeh karam jaar || usatat sa(n)poorana(n) ||

His net of karmas (actions) is invisibly spread. Praise is complete.

End of Ang 38

About Sri Dasam Granth Sahib Ji

Sri Dasam Granth Sahib Ji is the granth of the Tenth Guru, Guru Gobind Singh Ji. Its 1,428 angs include Jaap Sahib, Tav Prasad Savaiye and Chaupai Sahib, which Sikhs read in their daily Nitnem. Each ang here is the full page in Gurmukhi with a transliteration and English translation, line by line.