Ang 1384
ਅੰਗ ੧੩੮੪
- Found in
- Sri Dasam Granth Sahib Ji
- Written by
- Guru Gobind Singh Ji
- Lines
- 48
Display
ਜੋ ਜੂਝੇ ਸਨਮੁਖ ਅਸ ਧਾਰਾ ॥
jo joojhe sanamukh as dhaaraa ||
ਤਿਨ ਕਾ ਪਲ ਮੋ ਭਯੋ ਉਧਾਰਾ ॥
tin kaa pal mo bhayo udhaaraa ||
ਇਹ ਜਗ ਤੇ ਬਿਲਖਤ ਨਹਿ ਭਏ ॥
eeh jag te bilakhat neh bhe ||
ਚੜਿ ਬਿਵਾਨ ਸੁਰਲੋਕ ਸਿਧਏ ॥੩੪੫॥
chaR bivaan suralok sidhe ||345||
ਸੋਫੀ ਜੇਤੇ ਭਜਤ ਪ੍ਰਹਾਰੇ ॥
sofee jete bhajat prahaare ||
ਤੇ ਲੈ ਬਡੇ ਨਰਕ ਮੋ ਡਾਰੇ ॥
te lai badde narak mo ddaare ||
ਸਾਮੁਹਿ ਹ੍ਵੈ ਜਿਨਿ ਦੀਨੇ ਪ੍ਰਾਨਾ ॥
saamuh havai jin dheene praanaa ||
ਤਿਨ ਨਰ ਬੀਰ ਬਰੰਗਨਿ ਨਾਨਾ ॥੩੪੬॥
tin nar beer bara(n)gan naanaa ||346||
ਕੇਤਿਕ ਬਿਧੇ ਬਜ੍ਰ ਅਰੁ ਬਾਨਾ ॥
ketik bidhe bajr ar baanaa ||
ਗਿਰਿ ਗਿਰਿ ਪਰੇ ਧਰਨ ਪਰ ਨਾਨਾ ॥
gir gir pare dharan par naanaa ||
ਮਹਾਰਥੀ ਬਾਨਨ ਕੌ ਬਾਧੇ ॥
mahaarathee baanan kau baadhe ||
ਗਿਰਿ ਗਿਰਿ ਪਰੇ ਰਹੇ ਪੁਨਿ ਸਾਧੇ ॥੩੪੭॥
gir gir pare rahe pun saadhe ||347||
ਸੂਰ ਬਡੇ ਰਨ ਮਚੇ ਬਿਕਟ ਅਤਿ ॥
soor badde ran mache bikaT at ||
ਧਾਇ ਧਾਇ ਕਰ ਪਰੇ ਬਿਕਟ ਮਤਿ ॥
dhai dhai kar pare bikaT mat ||
ਮਾਰਿ ਮਾਰਿ ਕਰਿ ਸਕਲ ਪੁਕਾਰਾ ॥
maar maar kar sakal pukaaraa ||
ਦੁੰਦਭਿ ਢੋਲ ਦਮਾਮੋ ਭਾਰਾ ॥੩੪੮॥
dhu(n)dhabh ddol dhamaamo bhaaraa ||348||
ਹਾਕਿ ਹਾਕਿ ਹਥਿਯਾਰ ਪ੍ਰਹਾਰੇ ॥
haak haak hathiyaar prahaare ||
ਬੀਨਿ ਬੀਨਿ ਬਾਨਨ ਤਨ ਮਾਰੇ ॥
been been baanan tan maare ||
ਝੁਕਿ ਝੁਕਿ ਹਨੇ ਸੈਹਥੀ ਘਾਇਨ ॥
jhuk jhuk hane saihathee ghain ||
ਜੂਝੈ ਅਧਿਕ ਦੁਬਹਿਯਾ ਚਾਇਨ ॥੩੪੯॥
joojhai adhik dhubahiyaa chain ||349||
ਕਹੀ ਪਰੇ ਹਾਥਿਨ ਕੇ ਸੁੰਡਾ ॥
kahee pare haathin ke su(n)ddaa ||
ਬਾਜੀ ਰਥੀ ਗਜਨ ਕੇ ਮੁੰਡਾ ॥
baajee rathee gajan ke mu(n)ddaa ||
ਝੁੰਡ ਪਰੇ ਕਹੀ ਜੂਝਿ ਜੁਝਾਰੇ ॥
jhu(n)dd pare kahee joojh jujhaare ||
ਤੀਰ ਤੁਫੰਡ ਤੁਪਨ ਕੇ ਮਾਰੇ ॥੩੫੦॥
teer tufa(n)dd tupan ke maare ||350||
ਬਹੁ ਜੂਝੇ ਇਹ ਭਾਤਿ ਸਿਪਾਹੀ ॥
bahu joojhe ieh bhaat sipaahee ||
ਭਾਤਿ ਭਾਤਿ ਧੁਜਨੀ ਰਿਪੁ ਗਾਹੀ ॥
bhaat bhaat dhujanee rip gaahee ||
ਉਤ ਕੀਯ ਸਿੰਘ ਬਾਹਨੀ ਕੋਪੈ ॥
aut keey si(n)gh baahanee kopai ||
ਇਤਿ ਅਸਿਧੁਜ ਲੈ ਧਾਯੋ ਧੋਪੈ ॥੩੫੧॥
eit asidhuj lai dhaayo dhopai ||351||
ਕਹੂੰ ਲਸੈ ਰਨ ਖੜਗ ਕਟਾਰੀ ॥
kahoo(n) lasai ran khaRag kaTaaree ||
ਜਾਨੁਕ ਮਛ ਬੰਧੇ ਮਧਿ ਜਾਰੀ ॥
jaanuk machh ba(n)dhe madh jaaree ||
ਸਿੰਘ ਬਾਹਨੀ ਸਤ੍ਰੁ ਬਿਹੰਡੇ ॥
si(n)gh baahanee satr biha(n)dde ||
ਤਿਲ ਤਿਲ ਪ੍ਰਾਇ ਅਸੁਰ ਕਰਿ ਖੰਡੇ ॥੩੫੨॥
til til prai asur kar kha(n)dde ||352||
ਕਹੂੰ ਪਾਖਰੈ ਕਟੀ ਬਿਰਾਜੈ ॥
kahoo(n) paakharai kaTee biraajai ||
ਬਖਤਰ ਕਹੂੰ ਗਿਰੇ ਨਰ ਰਾਜੈ ॥
bakhatar kahoo(n) gire nar raajai ||
ਕਹੂੰ ਚਲਤ ਸ੍ਰੋਨਤ ਕੀ ਧਾਰਾ ॥
kahoo(n) chalat sronat kee dhaaraa ||
ਛੁਟਤ ਬਾਗ ਮੋ ਜਨਕੁ ਫੁਹਾਰਾ ॥੩੫੩॥
chhuTat baag mo janak fuhaaraa ||353||
ਕਹੂੰ ਡਾਕਨੀ ਸ੍ਰੋਨਤ ਪੀਯੈ ॥
kahoo(n) ddaakanee sronat peeyai ||
ਝਾਕਨਿ ਕਹੂੰ ਮਾਸ ਭਖਿ ਜੀਯੈ ॥
jhaakan kahoo(n) maas bhakh jeeyai ||
ਕਾਕਨਿ ਕਹੂੰ ਫਿਰੈ ਕਹਕਾਤੀ ॥
kaakan kahoo(n) firai kahakaatee ||
ਪ੍ਰੇਤ ਪਿਸਾਚਨ ਡੋਲਤ ਮਾਤੀ ॥੩੫੪॥
pret pisaachan ddolat maatee ||354||
ਹਸਤ ਫਿਰਤ ਪ੍ਰੇਤਨ ਕੀ ਦਾਰਾ ॥
hasat firat pretan kee dhaaraa ||
ਡਾਕਨਿ ਕਹੂੰ ਬਜਾਵਤ ਤਾਰਾ ॥
ddaakan kahoo(n) bajaavat taaraa ||
ਜੋਗਿਨ ਫਿਰੈ ਕਹੂੰ ਮੁਸਕਾਤੀ ॥
jogin firai kahoo(n) musakaatee ||
ਭੂਤਨ ਕੀ ਇਸਤ੍ਰੀ ਮਦ ਮਾਤੀ ॥੩੫੫॥
bhootan kee isatree madh maatee ||355||
ਫਿਰਤ ਡਕਾਰ ਕਹੂੰ ਰਨ ਡਾਕਨਿ ॥
firat ddakaar kahoo(n) ran ddaakan ||
ਮਾਸ ਅਹਾਰ ਕਰਤ ਕਹੂੰ ਝਾਕਨਿ ॥
maas ahaar karat kahoo(n) jhaakan ||
ਪ੍ਰੇਤ ਪਿਸਾਚ ਹਸੇ ਕਿਲਕਾਰੈ ॥
pret pisaach hase kilakaarai ||
ਕਹੂੰ ਮਸਾਨ ਕਿਲਕਟੀ ਮਾਰੈ ॥੩੫੬॥
kahoo(n) masaan kilakaTee maarai ||356||
End of Ang 1384
About Sri Dasam Granth Sahib Ji
Sri Dasam Granth Sahib Ji is the granth of the Tenth Guru, Guru Gobind Singh Ji. Its 1,428 angs include Jaap Sahib, Tav Prasad Savaiye and Chaupai Sahib, which Sikhs read in their daily Nitnem. Each ang here is the full page in Gurmukhi with a transliteration and English translation, line by line.