Ang 1325
ਅੰਗ ੧੩੨੫
- Found in
- Sri Dasam Granth Sahib Ji
- Written by
- Guru Gobind Singh Ji
- Lines
- 48
Display
ਯਹ ਸੁਨਿ ਖਬਰ ਨਰਾਧਿਪ ਪਾਈ ॥੫॥
yeh sun khabar naraadhip paiee ||5||
ਏਕ ਨਾਰਿ ਇਹ ਨਗਰ ਭਨਿਜੈ ॥
ek naar ieh nagar bhanijai ||
ਨਾਮ ਹਿੰਗੁਲਾ ਦੇਇ ਕਹਿਜੈ ॥
naam hi(n)gulaa dhei kahijai ||
ਜਗਤ ਮਾਤ ਕੌ ਆਪੁ ਕਹਾਵੈ ॥
jagat maat kau aap kahaavai ||
ਊਚ ਨੀਚ ਕਹ ਪਾਇ ਲਗਾਵੈ ॥੬॥
uooch neech keh pai lagaavai ||6||
ਕਾਜੀ ਔਰ ਮੁਲਾਨੇ ਜੇਤੇ ॥
kaajee aauar mulaane jete ||
ਜੋਗੀ ਮੁੰਡਿਯਾ ਅਰੁ ਦਿਜ ਕੇਤੇ ॥
jogee mu(n)ddiyaa ar dhij kete ||
ਸਭ ਕੀ ਘਟਿ ਪੂਜਾ ਹ੍ਵੈ ਗਈ ॥
sabh kee ghaT poojaa havai giee ||
ਪਰਚਾ ਅਧਿਕ ਤਵਨ ਕੀ ਭਈ ॥੭॥
parachaa adhik tavan kee bhiee ||7||
ਸਭ ਭੇਖੀ ਯਾ ਤੇ ਰਿਸਿ ਭਰੇ ॥
sabh bhekhee yaa te ris bhare ||
ਬਹੁ ਧਨ ਚੜਤ ਨਿਰਖਿ ਤਿਹ ਜਰੇ ॥
bahu dhan chaRat nirakh teh jare ||
ਗਹਿ ਲੈ ਗਏ ਤਾਹਿ ਨ੍ਰਿਪ ਪਾਸਾ ॥
geh lai ge taeh nirap paasaa ||
ਕਹਤ ਭਏ ਇਹ ਬਿਧਿ ਉਪਹਾਸਾ ॥੮॥
kahat bhe ieh bidh upahaasaa ||8||
ਕਰਾਮਾਤ ਕਛੁ ਹਮਹਿ ਦਿਖਾਇ ॥
karaamaat kachh hameh dhikhai ||
ਕੈ ਨ ਭਵਾਨੀ ਨਾਮੁ ਕਹਾਇ ॥
kai na bhavaanee naam kahai ||
ਤਬ ਅਬਲਾ ਅਸ ਮੰਤ੍ਰ ਬਿਚਾਰਾ ॥
tab abalaa as ma(n)tr bichaaraa ||
ਸੁਨੁ ਰਾਜਾ ਕਹਿਯੋ ਬਚਨ ਹਮਾਰਾ ॥੯॥
sun raajaa kahiyo bachan hamaaraa ||9||
ਅੜਿਲ ॥
aRil ||
ਮੁਸਲਮਾਨ ਮਸਜਦਿਹਿ ਅਲਹਿ ਘਰ ਭਾਖਹੀ ॥
musalamaan masajadheh aleh ghar bhaakhahee ||
ਬਿਪ੍ਰ ਲੋਗ ਪਾਹਨ ਕੌ ਹਰਿ ਕਰਿ ਰਾਖਹੀ ॥
bipr log paahan kau har kar raakhahee ||
ਕਰਾਮਾਤ ਜੌ ਤੁਹਿ ਏ ਪ੍ਰਥਮ ਬਤਾਇ ਹੈ ॥
karaamaat jau tuh e pratham batai hai ||
ਹੋ ਤਿਹ ਪਾਛੇ ਕਛੁ ਹਮਹੂੰ ਇਨੈ ਦਿਖਾਇ ਹੈ ॥੧੦॥
ho teh paachhe kachh hamahoo(n) inai dhikhai hai ||10||
ਚੌਪਈ ॥
chauapiee ||
ਬਚਨ ਸੁਨਤ ਰਾਜਾ ਮੁਸਕਾਏ ॥
bachan sunat raajaa musakaae ||
ਦਿਜਬਰ ਮੁਲਾ ਪਕਰਿ ਮੰਗਾਏ ॥
dhijabar mulaa pakar ma(n)gaae ||
ਮੁੰਡਿਯਾ ਔਰ ਸੰਨ੍ਯਾਸੀ ਘਨੇ ॥
mu(n)ddiyaa aauar sa(n)nayaasee ghane ||
ਜੋਗੀ ਜੰਗਮ ਜਾਤ ਨ ਗਨੇ ॥੧੧॥
jogee ja(n)gam jaat na gane ||11||
ਅੜਿਲ ॥
aRil ||
ਭੂਪ ਬਚਨ ਮੁਖ ਤੇ ਇਹ ਭਾਤਿ ਉਚਾਰਿਯੋ ॥
bhoop bachan mukh te ieh bhaat uchaariyo ||
ਸਭਾ ਬਿਖੈ ਸਭਹਿਨ ਤਿਨ ਸੁਨਤ ਪਚਾਰਿਯੋ ॥
sabhaa bikhai sabhahin tin sunat pachaariyo ||
ਕਰਾਮਾਤ ਅਪੁ ਅਪਨੀ ਹਮੈ ਦਿਖਾਇਯੈ ॥
karaamaat ap apanee hamai dhikhaiyai ||
ਹੋ ਨਾਤਰ ਅਬ ਹੀ ਧਾਮ ਮ੍ਰਿਤੁ ਕੇ ਜਾਇਯੈ ॥੧੨॥
ho naatar ab hee dhaam mrit ke jaiyai ||12||
ਸੁਨਿ ਰਾਜਾ ਕੇ ਬਚਨ ਸਭੈ ਬ੍ਯਾਕੁਲ ਭਏ ॥
sun raajaa ke bachan sabhai bayaakul bhe ||
ਸੋਕ ਸਮੁੰਦ ਕੇ ਬੀਚ ਬੂਡਿ ਸਭ ਹੀ ਗਏ ॥
sok samu(n)dh ke beech boodd sabh hee ge ||
ਨਿਰਖਿ ਨ੍ਰਿਪਤਿ ਕੀ ਓਰ ਰਹੇ ਸਿਰ ਨ੍ਯਾਇ ਕੈ ॥
nirakh nirapat kee or rahe sir nayai kai ||
ਹੋ ਕਰਾਮਾਤ ਕੋਈ ਸਕੈ ਨ ਤਾਹਿ ਦਿਖਾਇ ਕੈ ॥੧੩॥
ho karaamaat koiee sakai na taeh dhikhai kai ||13||
ਕਰਾਮਾਤ ਨਹਿ ਲਖੀ ਕ੍ਰੋਧ ਰਾਜਾ ਭਰਿਯੋ ॥
karaamaat neh lakhee krodh raajaa bhariyo ||
ਸਾਤ ਸਾਤ ਸੈ ਚਾਬੁਕ ਤਿਨ ਕੇ ਤਨ ਝਰਿਯੋ ॥
saat saat sai chaabuk tin ke tan jhariyo ||
ਕਰਾਮਾਤ ਅਪੁ ਅਪੁਨੀ ਕਛੁਕ ਦਿਖਾਇਯੈ ॥
karaamaat ap apunee kachhuk dhikhaiyai ||
ਹੋ ਨਾਤਰ ਤ੍ਰਿਯ ਕੇ ਪਾਇਨ ਸੀਸ ਝੁਕਾਇਯੈ ॥੧੪॥
ho naatar tiray ke pain sees jhukaiyai ||14||
ਗ੍ਰਿਹ ਖੁਦਾਇ ਕੈ ਤੇ ਕਛੁ ਹਮਹਿ ਦਿਖਾਇਯੈ ॥
gireh khudhai kai te kachh hameh dhikhaiyai ||
ਨਾਤਰ ਇਨ ਸੇਖਨ ਕੋ ਮੂੰਡ ਮੁੰਡਾਇਯੈ ॥
naatar in sekhan ko moo(n)dd mu(n)ddaiyai ||
ਕਰਾਮਾਤ ਬਿਨੁ ਲਖੇ ਨ ਮਿਸ੍ਰਨ ਛੋਰਿ ਹੋ ॥
karaamaat bin lakhe na misran chhor ho ||
ਹੋ ਨਾਤਰ ਤੁਮਰੇ ਠਾਕੁਰ ਨਦਿ ਮਹਿ ਬੋਰਿ ਹੋ ॥੧੫॥
ho naatar tumare Thaakur nadh meh bor ho ||15||
ਕਰਾਮਾਤ ਕਛੁ ਹਮਹਿ ਸੰਨ੍ਯਾਸੀ ਦੀਜਿਯੈ ॥
karaamaat kachh hameh sa(n)nayaasee dheejiyai ||
ਨਾਤਰ ਅਪਨੀ ਦੂਰਿ ਜਟਨ ਕੋ ਕੀਜਿਯੈ ॥
naatar apanee dhoor jaTan ko keejiyai ||
ਚਮਤਕਾਰ ਮੁੰਡਿਯੋ ਅਬ ਹਮਹਿ ਦਿਖਾਇਯੈ ॥
chamatakaar mu(n)ddiyo ab hameh dhikhaiyai ||
ਹੋ ਨਾਤਰ ਅਪਨੀ ਕੰਠੀ ਨਦੀ ਬਹਾਇਯੈ ॥੧੬॥
ho naatar apanee ka(n)Thee nadhee bahaiyai ||16||
End of Ang 1325
About Sri Dasam Granth Sahib Ji
Sri Dasam Granth Sahib Ji is the granth of the Tenth Guru, Guru Gobind Singh Ji. Its 1,428 angs include Jaap Sahib, Tav Prasad Savaiye and Chaupai Sahib, which Sikhs read in their daily Nitnem. Each ang here is the full page in Gurmukhi with a transliteration and English translation, line by line.