Get the app

Ang 1245

ਅੰਗ ੧੨੪੫

Found in
Sri Dasam Granth Sahib Ji
Written by
Guru Gobind Singh Ji
Lines
48
Display

ਤਬੈ ਆਪਨੇ ਸੀਸ ਪੈ ਛਤ੍ਰ ਢਾਰਿਯੋ ॥੯੧॥

tabai aapane sees pai chhatr ddaariyo ||91||

ਜਬੈ ਸਿਧ ਪਾਲੈ ਘਨੀ ਸੈਨ ਕੂਟੀ ॥

jabai sidh paalai ghanee sain kooTee ||

ਬਚੈ ਪ੍ਰਾਨ ਲੈ ਕੈ ਚਹੂੰ ਓਰ ਫੂਟੀ ॥

bachai praan lai kai chahoo(n) or fooTee ||

ਲਈ ਪਾਤਿਸਾਹੀ ਸਿਰੈ ਛਤ੍ਰ ਢਾਰਿਯੋ ॥

liee paatisaahee sirai chhatr ddaariyo ||

ਪਰਿਯੋ ਪਾਸੁ ਬਾਚ੍ਯੋ ਅਰਿਯੋ ਸੋ ਸੰਘਾਰਿਯੋ ॥੯੨॥

pariyo paas baachayo ariyo so sa(n)ghaariyo ||92||

ਲਈ ਪਾਤਸਾਹੀ ਹ੍ਰਿਦੈ ਯੌ ਬਿਚਾਰਾ ॥

liee paatasaahee hiradhai yau bichaaraa ||

ਕਰਿਯੋ ਕਾਜ ਨੀਕੋ ਨ ਸਾਹੈ ਸੰਘਾਰਾ ॥

kariyo kaaj neeko na saahai sa(n)ghaaraa ||

ਜਗ੍ਯੋ ਰੈਨਿ ਸਾਰੀ ਧਰਿਯੋ ਧ੍ਯਾਨ ਤਾ ਕੋ ॥

jagayo rain saaree dhariyo dhayaan taa ko ||

ਦਿਯੋ ਪਾਤਿਸਾਹੀ ਮਿਲੈ ਪ੍ਰਾਤ ਵਾ ਕੋ ॥੯੩॥

dhiyo paatisaahee milai praat vaa ko ||93||

ਕਸਾਈਨ ਕੌ ਦਾਸ ਤਹ ਏਕ ਆਯੋ ॥

kasaieen kau dhaas teh ek aayo ||

ਨਦੀ ਡਾਰਬੇ ਓਝਰੀ ਲੈ ਸਿਧਾਯੋ ॥

nadhee ddaarabe ojharee lai sidhaayo ||

ਗਹਿਯੋ ਜਾਹਿ ਤਾ ਕੋ ਦਈ ਪਾਤਿਸਾਹੀ ॥

gahiyo jaeh taa ko dhiee paatisaahee ||

ਧਰਿਯੋ ਜੈਨ ਆਲਾਵਦੀ ਨਾਮ ਤਾਹੀ ॥੯੪॥

dhariyo jain aalaavadhee naam taahee ||94||

ਚੌਪਈ ॥

chauapiee ||

ਜਬ ਹੀ ਰਾਜ ਤਵਨ ਕਹ ਦਯੋ ॥

jab hee raaj tavan keh dhayo ||

ਸੁਤਾ ਸਹਿਤ ਬਨ ਮਾਰਗ ਲਯੋ ॥

sutaa sahit ban maarag layo ||

ਬਦ੍ਰਕਾਸਿ ਮਹਿ ਕਿਯਾ ਪ੍ਰਵੇਸਾ ॥

badhrakaas meh kiyaa pravesaa ||

ਦੁਹਿਤਾ ਸਹਿਤ ਅਤਿਥ ਕੇ ਭੇਸਾ ॥੯੫॥

dhuhitaa sahit atith ke bhesaa ||95||

ਦੋਹਰਾ ॥

dhoharaa ||

ਜਬ ਬਹੁ ਤਹ ਤਪਸਾ ਕਰੀ ਪ੍ਰਗਟ ਭਈ ਜਗ ਮਾਇ ॥

jab bahu teh tapasaa karee pragaT bhiee jag mai ||

ਬਰੰਬ੍ਰੂਹ ਤਾ ਸੌ ਕਹਿਯੋ ਜੋ ਤੁਹਿ ਸੁਤਾ ਸੁਹਾਇ ॥੯੬॥

bara(n)braooh taa sau kahiyo jo tuh sutaa suhai ||96||

ਚੌਪਈ ॥

chauapiee ||

ਮੈਯਾ ਇਹੈ ਦਾਨੁ ਮੁਹਿ ਦੀਜੈ ॥

maiyaa ihai dhaan muh dheejai ||

ਰਛਾ ਆਪੁ ਹਮਾਰੀ ਕੀਜੈ ॥

rachhaa aap hamaaree keejai ||

ਛਤ੍ਰਾਨੀ ਗ੍ਰਿਹਿ ਤੁਰਕ ਨ ਜਾਇ ॥

chhatraanee gireh turak na jai ||

ਮੁਹਿ ਬਰ ਦੇਹੁ ਇਹੇ ਜਗ ਮਾਇ ॥੯੭॥

muh bar dheh ihe jag mai ||97||

ਚਰਨਨ ਰਹੈ ਤਿਹਾਰੈ ਚਿਤਾ ॥

charanan rahai tihaarai chitaa ||

ਗ੍ਰਿਹ ਮਹਿ ਹੋਇ ਅਨਗਨਤ ਬਿਤਾ ॥

gireh meh hoi anaganat bitaa ||

ਸਤ੍ਰੁ ਨ ਜੀਤਿ ਹਮੈ ਕੋਈ ਜਾਇ ॥

satr na jeet hamai koiee jai ||

ਤੁਮ ਮਹਿ ਰਹੈ ਮੋਰ ਮਨ ਮਾਇ ॥੯੮॥

tum meh rahai mor man mai ||98||

ਜਗ ਮਾਤੈ ਐਸੇ ਬਰੁ ਦੀਯੋ ॥

jag maatai aaise bar dheeyo ||

ਤਿਨ ਕਹ ਰਾਜ ਅਸਾਮ ਕੋ ਕੀਯੋ ॥

tin keh raaj asaam ko keeyo ||

ਅਬ ਲਗਿ ਰਾਜ ਤਹਾ ਤੈ ਕਰੈ ॥

ab lag raaj tahaa tai karai ||

ਦਿਲੀਪਤਿ ਕੀ ਕਾਨਿ ਨ ਧਰੈ ॥੯੯॥

dhileepat kee kaan na dharai ||99||

ਜਿਨ ਕਹ ਰਾਜ ਭਵਾਨੀ ਦੀਯੋ ॥

jin keh raaj bhavaanee dheeyo ||

ਤਿਨ ਤੇ ਛੀਨਿ ਨ ਕਿਨਹੂੰ ਲੀਯੋ ॥

tin te chheen na kinahoo(n) leeyo ||

ਅਬ ਲੌ ਕਰਤ ਤਹਾ ਕੋ ਰਾਜਾ ॥

ab lau karat tahaa ko raajaa ||

ਰਿਧਿ ਸਿਧਿ ਸਭ ਹੀ ਘਰ ਸਾਜਾ ॥੧੦੦॥

ridh sidh sabh hee ghar saajaa ||100||

ਪ੍ਰਥਮ ਦਿਲਿਸ ਸੌ ਪਿਤਾ ਜੁਝਾਯੋ ॥

pratham dhilis sau pitaa jujhaayo ||

ਪੁਨਿ ਦੇਬੀ ਤੇ ਅਸ ਬਰ ਪਾਯੋ ॥

pun dhebee te as bar paayo ||

ਅੰਗ ਦੇਸ ਕੇ ਭਏ ਨ੍ਰਿਪਾਰਾ ॥

a(n)g dhes ke bhe nirapaaraa ||

ਇਹ ਛਲ ਅਬਲਾ ਧਰਮ ਉਬਾਰਾ ॥੧੦੧॥

eeh chhal abalaa dharam ubaaraa ||101||

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋ ਸੌ ਸਤਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੭॥੫੭੫੦॥ਅਫਜੂੰ॥

eit sree charitr pakhayaane tirayaa charitre ma(n)tree bhoop sa(n)baadhe dho sau sataanavo charitr samaapatam sat subham sat ||297||5750||afajoo(n)||

ਚੌਪਈ ॥

chauapiee ||

ਸੁਨਿਯਤ ਏਕ ਸਾਹ ਕੀ ਦਾਰਾ ॥

suniyat ek saeh kee dhaaraa ||

ਰੂਪਵਾਨ ਗੁਨਵਾਨ ਅਪਾਰਾ ॥

roopavaan gunavaan apaaraa ||

ਝਿਲਮਿਲ ਦੇ ਤਿਹ ਨਾਮ ਭਨਿਜੈ ॥

jhilamil dhe teh naam bhanijai ||

ਕੋ ਦੂਸਰ ਪਟਤਰ ਤਿਹ ਦਿਜੈ ॥੧॥

ko dhoosar paTatar teh dhijai ||1||

End of Ang 1245

About Sri Dasam Granth Sahib Ji

Sri Dasam Granth Sahib Ji is the granth of the Tenth Guru, Guru Gobind Singh Ji. Its 1,428 angs include Jaap Sahib, Tav Prasad Savaiye and Chaupai Sahib, which Sikhs read in their daily Nitnem. Each ang here is the full page in Gurmukhi with a transliteration and English translation, line by line.